ਗੁਰਦਾਸਪੁਰ (ਪੰਜਾਬ), 19 ਦਸੰਬਰ:
ਭਾਰਤ – ਪਾਕਿਸਤਾਨ ਬਾਰਡਰ ਨਾਲ ਲੱਗਦੇ ਗੁਰਦਾਸਪੁਰ ਵਿਚ ਪੁਲਿਸ ਚੌਂਕੀ ‘ਤੇ ਹੈਂਡ ਗ੍ਰੇਨੇੜ ਹਮਲਾ ਕੀਤਾ ਗਿਆ। ਇਹ ਧਮਾਕਾ ਕਲਾਨੌਰ ਇਲਾਕੇ ਦੀ ਬਖ਼ਸ਼ਿਵਾਲ ਚੌਂਕੀ ‘ਤੇ ਹੋਇਆ।
ਸੂਤਰਾਂ ਅਨੁਸਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਿੰਮੇਵਾਰੀ ਲਈ ਹੈ। ਮੌਕੇ ਤੇ ਪੰਜਾਬ ਪੁਲਿਸ ਅਤੇ ਹੋਰ ਜਾਂਚ ਟੀਮਾਂ ਘਟਨਾ ਦਾ ਜਾਈਜ਼ ਲੈ ਰਹੀਆਂ ਹਨ।