ਸਾਲ 2013 ਵਿੱਚ ਚੰਡੀਗੜ੍ਹ ਤੋਂ ਪ੍ਰਕਾਸ਼ਿਤ Upfront Magazine (ਅੰਗਰੇਜ਼ੀ) ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਬਾਅਦ ਸਾਲ 2024 ਵਿਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿਚ ਇਸ ਨੂੰ Upfront. News ਪੋਰਟਲ ਵਿਚ ਤਬਦੀਲ ਕਰ ਦਿੱਤਾ ਗਿਆ। ਜਿਸ ਦਾ ਮੁੱਖ ਉਦੇਸ਼ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋ ਇਲਾਵਾ ਭਾਰਤ ਵਿੱਚ ਲੱਖਾਂ ਭਾਰਤੀਆਂ ਅਤੇ ਮਹੱਤਵਪੂਰਨ ਤੌਰ ‘ਤੇ ਵਿਸ਼ਵਵਿਆਪੀ ਭਾਰਤੀ ਡਾਇਸਪੋਰਾ ਤੱਕ ਪਹੁੰਚਣਾ ਹੈ। ਅਸੀਂ ਪੂਰਨ ਪ੍ਰਮਾਣਿਕਤਾ ਨਾਲ ਭਰੋਸੇਯੋਗ ਤਾਜ਼ਾ ਖ਼ਬਰਾਂ ਆਪ ਤੱਕ ਪਹੁੰਚਾਉਂਦੇ ਹਾਂ। ਅਸੀ ਪੱਤਰਕਾਰੀ ਦੇ ਨੈਤਿਕ ਸਿਧਾਂਤਾ ਤੇ ਵੀ ਪਹਿਰਾ ਦੇਣ ਲਈ ਪੂਰਨ ਤੌਰ ਤੇ ਵਚਨਬੱਧ ਹਾਂ ਤਾਂ ਜੋ ਸਾਡੇ ਪੋਰਟਲ ਦੇ ਸਾਰੇ ਉਪਭੋਗਤਾ ਸੱਚਾਈ ਤੋਂ ਦੂਰ ਨਾ ਹੋ ਸਕਣ।
ਅਸੀਂ ਰਾਜਨੀਤੀ, ਖੇਡਾਂ, ਮਨੋਰੰਜਨ, ਸਿਹਤ, ਕਿਤਾਬਾਂ, ਕਾਰੋਬਾਰ ਅਤੇ ਹੋਰਨਾ ਖੇਤਰਾਂ ਨੂੰ ਕਵਰ ਕਰਨ ਵਾਲੀਆਂ ਤਾਜ਼ਾ ਖਬਰਾਂ ਨਾਲ ਨੈੱਟ ਉਪਭੋਗਤਾਵਾਂ ਨੂੰ ਤੁਰੰਤ ਅਤੇ ਤੇਜ਼ੀ ਨਾਲ ਅਪਡੇਟ ਕਰ ਰਹੇ ਹਾਂ।