ਅੱਜ ਕਰਵਾ ਚੌਥ, ਵਿਆਹੁਤਾ ਔਰਤਾਂ ਦਾ ਮਹਾਨ ਤਿਉਹਾਰ ਹੈ। ਅੱਜ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਿਆ ਹੈ, ਜਿਸ ਨੂੰ ਉਹ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਸ਼ਾਮ ਨੂੰ ਤੋੜਨਗੀਆਂ। ਹੁਣ ਦੇਸ਼ ਦੇ ਕੁਝ ਹਿੱਸਿਆਂ ‘ਚ ਕਰਵਾ ਚੌਥ ਦਾ ਚੰਦ ਨਜ਼ਰ ਆ ਗਿਆ ਹੈ।