ਦਿਲਜੀਤ ਨੇ ਬੀਜੇਪੀ ਨੇਤਾ ਨਾਲ ਕੀਤੀ ਮੁਲਾਕਾਤ: ਦੁਸਾਂਝ ਦਿੱਲੀ ‘ਚ ਜੈਵੀਰ ਸ਼ੇਰਗਿੱਲ ਦੇ ਘਰ ਪਹੁੰਚੇ, ਪਰਿਵਾਰ ਨਾਲ ਮੁਲਾਕਾਤ ਕੀਤੀ, ਦੋਵਾਂ ਦਾ ਹੈ ਜਲੰਧਰ ਕਨੈਕਸ਼ਨ