ਅਰੁਣ ਸੂਦ ਦੀ ਅਗਵਾਈ ਹੇਠ ਇੱਕ ਵਫ਼ਦ ਚੰਡੀਗੜ੍ਹ ਵਿਖੇ 14 ਅਤੇ 21 ਦਸੰਬਰ ਨੂੰ ਦਲਜੀਤ ਦੁਸਾਂਝ ਅਤੇ ਏ ਪੀ ਢਿੱਲੋਂ ਦੇ ਸਮਾਗਮਾਂ ਦੀ ਥਾਂ ਬਦਲਣ ਲਈ ਡਿਪਟੀ ਕਮਿਸ਼ਨਰ ਨੂੰ ਮਿਲਿਆ