ਸੂਫੀ ਗਾਇਕ ਸਤਿੰਦਰ ਸਰਤਾਜ ਲਈ ਮੁਸੀਬਤ: ਪੰਜਾਬ ‘ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਅਦਾਲਤ ਨੇ ਤਲਬ ਕੀਤਾ, 30 ਨੂੰ ਹੋਵੇਗੀ ਸੁਣਵਾਈ