ਸੁਪਰੀਮ ਕੋਰਟ ਨੇ ਰੈਜ਼ੋਲੂਸ਼ਨ ਪਲਾਨ ਲਾਗੂ ਕਰਨ ‘ਚ ਪੰਜ ਸਾਲ ਦੀ ਦੇਰੀ ਕਾਰਨ ਜੈੱਟ ਏਅਰਵੇਜ਼ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਚੰਡੀਗੜ੍ਹ ਏਅਰਪੋਰਟ ‘ਤੇ ਬਜ਼ੁਰਗ ਜੋੜੇ ਨਾਲ ਸਟਾਫ ਨੇ ਕੀਤਾ ਦੁਰਵਿਵਹਾਰ, ਇੰਡੀਗੋ ਏਅਰਲਾਈਨਜ਼ ਦੇਵੇਗੀ 1 ਲੱਖ ਰੁਪਏ ਦਾ ਮੁਆਵਜ਼ਾ
ਔਰਤਾਂ ਨੂੰ ਹੈਲਮੇਟ ਪਾਉਣ ਤੋਂ ਨਹੀਂ ਮਿਲੀ ਛੋਟ, ਦੋਪਹੀਆ ਵਾਹਨ ‘ਤੇ ਡਰਾਈਵਰ ਦੇ ਨਾਲ ਬੈਠਣ ‘ਤੇ ਵੀ ਹੈਲਮੇਟ ਪਾਉਣਾ ਪਵੇਗਾ
ਹਿੰਦੂ ਮੰਦਿਰ ‘ਤੇ ਝੜਪਾਂ ਤੋਂ ਬਾਅਦ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਭਾਰਤ ਨੇ ਕੈਨੇਡਾ ਵਿੱਚ ਕੌਂਸਲਰ ਕੈਂਪਾਂ ਨੂੰ ਕੀਤਾ ਰੱਦ
ਹਾਈ ਕੋਰਟ ਨੇ ਨਗਰ ਨਿਗਮ ਚੋਣਾਂ ਵਿੱਚ ਦੇਰੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨਰ ਨੂੰ ਕੰਟੈਂਪਟ ਨੋਟਿਸ ਕੀਤਾ ਜਾਰੀ