ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ: ਮੋਗਾ ‘ਚ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ ਚਾਰ ਦੋਸ਼ੀ ਫੜੇ, 6 ਨਜਾਇਜ਼ ਹਥਿਆਰ ਬਰਾਮਦ