ਮੁੰਬਈ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਗ੍ਰਿਫਤਾਰ ਸੁਜੀਤ ਸੁਸ਼ੀਲ ਸਿੰਘ ਨੇ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ
ਉਡਾਣਾਂ ‘ਚ ਬੰਬ ਹੋਣ ਦੀ ਸੂਚਨਾ ਮਿਲਣ ਕਾਰਨ ਚੰਡੀਗੜ੍ਹ ਏਅਰਪੋਰਟ ‘ਤੇ ਦਹਿਸ਼ਤ ਦਾ ਮਾਹੌਲ, ਜਹਾਜ਼ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ
ਅੰਮ੍ਰਿਤਸਰ ਦੀ ਰੇਲਵੇ ਕਲੋਨੀ ਦੇ ਬਾਹਰ ਇੱਕ ਅਣਪਛਾਤੀ ਔਰਤ ਨੂੰ ਜ਼ਿੰਦਾ ਸਾੜ ਕੇ ਕੂੜੇ ਵਿੱਚ ਸੁੱਟ ਦਿੱਤਾ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਸੂਫੀ ਗਾਇਕ ਸਤਿੰਦਰ ਸਰਤਾਜ ਲਈ ਮੁਸੀਬਤ: ਪੰਜਾਬ ‘ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਅਦਾਲਤ ਨੇ ਤਲਬ ਕੀਤਾ, 30 ਨੂੰ ਹੋਵੇਗੀ ਸੁਣਵਾਈ