ਕਾਂਗਰਸ ਨੇਤਾ ਰਾਜੀਵ ਸ਼ੁਕਲਾ ਨੇ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮੁੱਦਾ ਚੁੱਕਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕੀਤੀ ਹੈ।
ਦਿਲਜੀਤ ਨੇ ਬੀਜੇਪੀ ਨੇਤਾ ਨਾਲ ਕੀਤੀ ਮੁਲਾਕਾਤ: ਦੁਸਾਂਝ ਦਿੱਲੀ ‘ਚ ਜੈਵੀਰ ਸ਼ੇਰਗਿੱਲ ਦੇ ਘਰ ਪਹੁੰਚੇ, ਪਰਿਵਾਰ ਨਾਲ ਮੁਲਾਕਾਤ ਕੀਤੀ, ਦੋਵਾਂ ਦਾ ਹੈ ਜਲੰਧਰ ਕਨੈਕਸ਼ਨ
ਪ੍ਰਧਾਨ ਮੰਤਰੀ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਨੇ ਭਾਰਤ ਦੀ ਪਹਿਲੀ ਨਿੱਜੀ ਮਿਲਟਰੀ ਏਅਰਕ੍ਰਾਫਟ ਉਤਪਾਦਨ ਸਹੂਲਤ ਦਾ ਉਦਘਾਟਨ ਕੀਤਾ
ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ: ਮੋਗਾ ‘ਚ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ ਚਾਰ ਦੋਸ਼ੀ ਫੜੇ, 6 ਨਜਾਇਜ਼ ਹਥਿਆਰ ਬਰਾਮਦ