ਅੰਬਾਲਾ ਦੇ ਪਿੰਡ ਜਾਟਵਾੜ ‘ਚ ਹਾਦਸਾ: ਈਥਾਨੋਲ ਫੈਕਟਰੀ ਦੇ ਦੋ ਬੁਆਇਲਰਾਂ ‘ਚ ਲੱਗੀ ਅੱਗ, ਦੋਵਾਂ ਟੈਂਕਾਂ ‘ਚ 2.5 ਲੱਖ ਲੀਟਰ ਤੇਲ ਸੀ।