ਸੁਪਰੀਮ ਕੋਰਟ ਨੇ ਰੈਜ਼ੋਲੂਸ਼ਨ ਪਲਾਨ ਲਾਗੂ ਕਰਨ ‘ਚ ਪੰਜ ਸਾਲ ਦੀ ਦੇਰੀ ਕਾਰਨ ਜੈੱਟ ਏਅਰਵੇਜ਼ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ।